Babushahi Special: Watch : How Punjab CEO Office works 24x7 to conduct Lok Sabha Polls
200 ਦੇ ਕਰੀਬ ਅਫ਼ਸਰ ਤੇ ਕਰਮਚਾਰੀ ਡਿਊਟੀ ਦਿੰਦੇ ਨੇ ਰਾਊਂਡ ਦਾ ਕਲਾਕ
ਦਰਜਨ ਦੇ ਕਰੀਬ ਸੈਕਸ਼ਨਾਂ 'ਚ ਵੰਡਿਆ ਹੋਇਆ ਹੈ ਇਹ ਦਫ਼ਤਰ
ਦੇਖੋ ਕਿਵੇਂ ਸੁਚੱਜੇ ਢੰਗ ਨਾਲ ਦਫ਼ਤਰ ਕੰਟਰੋਲ ਕਰਦੇ ਨੇ ਸੀ ਈ ਓ ਡਾਕਟਰ ਕਰੁਣਾ ਰਾਜੂ ?
ਸੁਣੋ : ਕਿੰਨੇ ਸੌ ਕਰੋੜ ਰੁਪਏ ਖ਼ਰਚ ਆਉਣਗੇ ਪੰਜਾਬ ਲੋਕ ਸਭਾ ਚੋਣਾਂ ਤੇ ?ਸੁਣੋ ਡਾ ਰਾਜੂ ਦੀ ਜ਼ੁਬਾਨੀ
ਦੇਖੋ ਕਿਵੇਂ ਹੋਇਆ ਪੁਰਾਣੇ ਫਾਈਲ ਸਿਸਟਮ ਤੋਂ ਡਿਜੀਟਲ ਤਕਨੀਕ 'ਚ ਤਬਦੀਲ ਹੋਇਆ ਚੋਣ ਕੰਮ-ਕਾਜ
ਕੌਣ ਤੇ ਕਿਵੇਂ 100 ਮਿੰਟਾਂ ਵਿਚ ਹਰ ਪੁੱਛ ਤੇ ਸ਼ਿਕਾਇਤ ਦਾ ਨਿਪਟਾਰਾ ਕਰਦੇ ਨੇ ਇਸ ਦਫ਼ਤਰ ਵਿਚ
ਸੁਣੋ ਪੋਲਿੰਗ ਵਾਲੇ ਦਿਨ ਕਿੰਨੇ ਅਫ਼ਸਰ, ਅਧਿਕਾਰੀ , ਕਰਮਚਾਰੀ ਤਾਇਨਾਤ ਹੋਣਗੇ 19 ਮੈਂ ਨੂੰ ਪੋਲਿੰਗ ਲਈ ?
ਦੇਖੋ ਪੋਲਿੰਗ ਵਾਲੇ ਦਿਨ ਕਿਵੇਂ ਵੈੱਬ -ਕਾਸਟਿੰਗ ਰਾਹੀਂ ਪੋਲਿੰਗ ਬੂਥਾਂ ਤੇ ਸਿੱਧੀ ਨਜ਼ਰ ਰੱਖੇਗਾ ਸੀ ਈ ਓ ਦਫ਼ਤਰ ?
ਇਹ ਵੀ ਦੇਖੋ ਕਿਵੇਂ ਹਰ ਤਰ੍ਹਾਂ ਦੇ ਮੀਡੀਆ ਤੇ ਬਾਜ਼ ਅੱਖ ਰੱਖਦਾ ਹੈ ਸਟੇਟ ਮੀਡੀਆ ਮਨੀਟਰਿੰਗ ਕਮੇਟੀ
Concept : Baljt Balli , Editor , Babushahi.com
Anchor & Editing : Jaspal Nijjar
Assistance : Didar Gurna

ਦੇਖੋ, ਲੋਕ ਸਭਾ ਚੋਣਾਂ ਲਈ ਕਿਵੇਂ 24x7 ਕੰਮ ਕਰਦਾ ਹੈ ਪੰਜਾਬ ਦਾ ਸੀ.ਈ.ਓ ਦਫ਼ਤਰ ? ਬਾਬੂਸ਼ਾਹੀ ਟਾਈਮਜ਼ ਸਪੈਸ਼ਲ rahul gandhi family | |
21 Likes | 21 Dislikes |
636 views views | 4.95K followers |
News & Politics | Upload TimePublished on 3 May 2019 |
Không có nhận xét nào:
Đăng nhận xét